Get Mystery Box with random crypto!

ਕਿਸੇ ਵੀ QR ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਇਸ ਅੰਦਰ ਮੌਜੂਦ ਜਾਣਕਾਰੀ ਨ | Punjab Police India

ਕਿਸੇ ਵੀ QR ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਇਸ ਅੰਦਰ ਮੌਜੂਦ ਜਾਣਕਾਰੀ ਨੂੰ ਪੜ੍ਹਨ ਦਾ ਕੋਈ ਤਰੀਕਾ ਨਹੀਂ ਹੈ।

ਆਪਣੇ ਆਪ ਨੂੰ QR ਕੋਡ #phishing ਤੋਂ ਬਚਾਓ।

There is no way of reading the information contained inside the QR code before exposing the device to the unsuspecting fraud.

Protect yourself from QR code #phishing

#BeCyberSmart #CyberSecurity