Get Mystery Box with random crypto!

ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਹੈਲਪ ਡੈਸਕ ਅਤੇ #PPMM ਨੇ ਵੱਖ-ਵੱਖ ਬਸਤੀਆ | Punjab Police India

ਹੁਸ਼ਿਆਰਪੁਰ ਪੁਲਿਸ ਦੇ ਮਹਿਲਾ ਹੈਲਪ ਡੈਸਕ ਅਤੇ #PPMM ਨੇ ਵੱਖ-ਵੱਖ ਬਸਤੀਆਂ ਦਾ ਦੌਰਾ ਕੀਤਾ ਜਿੱਥੇ ਦੂਜੇ ਰਾਜਾਂ ਦੇ ਪ੍ਰਵਾਸੀਆਂ ਨੂੰ ਪੁਲਿਸ ਹੈਲਪਲਾਈਨ ਨੰਬਰ 112, 181 ਅਤੇ 1091, 1098 ਬਾਰੇ ਜਾਗਰੂਕ ਕੀਤਾ ਗਿਆ।

Women Help Desk & #PPMMs of Hoshiarpur Police visited various slum areas where migrant residents of other states were made aware of police helpline numbers 112, 181 and 1091, 1098.
#SaanjhShakti181 #PunjabPoliceMahilaMittars