Get Mystery Box with random crypto!

ਡੀਜੀਪੀ ਪੰਜਾਬ ਵਲੋਂ ਦੱਸਿਆ ਗਿਆ ਕਿ ਝੋਨੇ ਦੀ ਗੈਰ-ਕਨੂੰਨੀ ਤਸਕਰੀ 'ਤੇ ਨੱ | Punjab Police India

ਡੀਜੀਪੀ ਪੰਜਾਬ ਵਲੋਂ ਦੱਸਿਆ ਗਿਆ ਕਿ ਝੋਨੇ ਦੀ ਗੈਰ-ਕਨੂੰਨੀ ਤਸਕਰੀ 'ਤੇ ਨੱਥ ਪਾਉਣ ਲਈ 1500 ਤੋਂ ਵੱਧ ਵਾਹਨਾਂ ਨੂੰ ਪੰਜਾਬ ਪੁਲਿਸ ਦੀਆਂ ਟੀਮਾਂ ਦੁਆਰਾ ਚੈੱਕ ਕਰਕੇ ਰਵਾਨਾ ਕੀਤਾ ਗਿਆ I

ਇਸ ਦੇ ਨਾਲ ਹੀ ਦੂਜੇ ਰਾਜਾਂ ਤੋਂ ਝੋਨੇ ਦੀ ਤਸਕਰੀ ਦੇ ਦੋਸ਼ ਹੇਠ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 7260 ਕੁਇੰਟਲ ਝੋਨਾ ਅਤੇ 7 ਵਾਹਨ ਜ਼ਬਤ ਕੀਤੇ ਗਏ।

Keeping vigil on illegal paddy smuggling, over 1500 vehicles flagged down by Police teams in the state says DGP Punjab.
8 persons arrested for smuggling paddy from other states; 7260 quintals paddy, 7 vehicles seized
#PunjabFightsillegalPaddySmuggling