Get Mystery Box with random crypto!

ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਜਿਹੜੇ ਵਿਦਿਆਰਥੀ ਪੰਜਾਬ ਪੁਲਿਸ ਕਾਂਸ | Positive Vibes Punjab Official 🖥️🏆

ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਜਿਹੜੇ ਵਿਦਿਆਰਥੀ ਪੰਜਾਬ ਪੁਲਿਸ ਕਾਂਸਟੇਬਲ (ਸਿਪਾਹੀ) ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਜ਼ਲਦ ਹੀ ਹੋਣ ਜਾ ਰਿਹਾ ਹੈ ਅਤੇ ਵਿਭਾਗ ਵੱਲ੍ਹੋਂ ਵੈਬਸਾਈਟ ਤੇ MOCK TEST ਵੀ ਅਪਲੋਡ ਕਰ ਦਿਤਾ ਗਿਆ ਹੈ ਅਤੇ ਇਸ ਬਾਰੇ ਤਾਹਨੂੰ ਮੋਬਾਇਲ ਤੇ ਟੈਕਸਟ ਮੈਸਜ ਅਤੇ ਮੇਲ਼ ਵੀ ਪਾਈ ਗਈ ਹੈ (ਨੋਟ- ਜਿੰਨ੍ਹਾਂ ਨੂੰ ਮੇਲ਼ ਜਾਂ ਮੈਸਜ ਨਹੀਂ ਆਏ , ਘਬਰਾਉਂਣ ਦੀ ਜ਼ਰੂਰਤ ਨਹੀਂ , ਤੁਸੀਂ ਡਾਇਰੈਕਟ ਵੈਬਸਾਈਟ ਤੇ ਜਾ ਕੇ ਟੈਸਟ ਲਗਾ ਸਕਦੇ ਹੋ ਜੀ).......ਬਾਕੀ ਜ਼ਲਦ ਹੀ ਤਾਹਨੂੰ ਆਪਣੇਂ ਚੈਂਨਲ ਤੇ ਕੰਪਿਊਟਰ, ਪੰਜਾਬ ਜੀ.ਕੇ, ਪੰਜਾਬੀ ਵਿਆਕਰਨ ਅਤੇ ਪੰਜਾਬੀ ਪੇਪਰ 'A' ਦੀ ਮੈਰਾਥਨ ਮਿਲ ਜਾਵੇਗੀ, ਹੁਣ ਵੱਧ ਤੋਂ ਵੱਧ MCQs ਦੀ practice ਕਰੋ ਅਤੇ ਆਪਣੀਆਂ ਗਲ਼ਤੀਆਂ ਨੂੰ ਸੁਧਾਰੋ ਤਾਂ ਜੋ ਪੇਪਰ ਵਿਚ ਗਲ਼ਤੀਆਂ ਤੋਂ ਬਚਿਆ ਜਾ ਸਕੇ,,,,,,,,,,ਸਭ ਨੂੰ ਤਹਿ ਦਿਲੋਂ ਸ਼ੁੱਭ ਕਾਮਨਾਵਾਂ .......