Get Mystery Box with random crypto!

🚜 ਕਿਸਾਨੀ ਖ਼ਬਰਾਂ ਤੇ ਜਾਣਕਾਰੀ 🌾

टेलीग्राम चैनल का लोगो khetibadipb — 🚜 ਕਿਸਾਨੀ ਖ਼ਬਰਾਂ ਤੇ ਜਾਣਕਾਰੀ 🌾
टेलीग्राम चैनल का लोगो khetibadipb — 🚜 ਕਿਸਾਨੀ ਖ਼ਬਰਾਂ ਤੇ ਜਾਣਕਾਰੀ 🌾
चैनल का पता: @khetibadipb
श्रेणियाँ: समाचार
भाषा: हिंदी
ग्राहकों: 1.16K
चैनल से विवरण

ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ

Ratings & Reviews

5.00

2 reviews

Reviews can be left only by registered users. All reviews are moderated by admins.

5 stars

2

4 stars

0

3 stars

0

2 stars

0

1 stars

0


नवीनतम संदेश 4

2022-06-23 19:07:59
137 views16:07
ओपन / कमेंट
2022-06-23 19:07:55
135 views16:07
ओपन / कमेंट
2022-06-23 16:53:28

ਸਾਲ 2018 ਤੋਂ 2021 ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀ ਦੀ ਰਹਿੰਦ ਖੂੰਹਦ ਲਈ ਮਸ਼ੀਨਰੀ ਵਗੈਰਾ ਲਈ ਆਏ 1178 ਕਰੋੜ ਰੁਪਏ ਚੋਂ 1 ਪੈਸਾ ਨਹੀਂ ਖਰਚਿਆ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕੋਲ ਖੇਤੀਬਾੜੀ ਵਿਭਾਗ ਸੀ ਤੇ ਸਾਰੇ ਦਾ ਸਾਰਾ ਪੈਸਾ ਗਾਇਬ ਕਰ ਦਿੱਤਾ ਗਿਆ
153 viewsedited  13:53
ओपन / कमेंट
2022-06-23 07:03:53
202 views04:03
ओपन / कमेंट
2022-06-23 07:03:21
195 views04:03
ओपन / कमेंट
2022-06-22 22:05:38
76 views19:05
ओपन / कमेंट
2022-06-22 22:04:53
79 views19:04
ओपन / कमेंट
2022-06-22 22:04:07
78 views19:04
ओपन / कमेंट
2022-06-22 07:40:29 Cyber Crime ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਲਈ ਕੁੱਝ ਜਾਣਕਾਰੀ

ਬਹੁਤ ਸਾਰੇ ਇਹ ਸਮਝਦੇ ਨੇ ਕਿ ਸਕਰੀਨਸ਼ਾਟ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਪਰ ਇਹ ਕਾਫ਼ੀ ਨਹੀਂ ਹੈ। ਜੇ ਪੁਲਸ ਵਿਭਾਗ਼ ਜਾਂ ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਕੀਤੀ ਹੈ ਤਾਂ ਸਕਰੀਨਸ਼ਾਟ, ਜਾਂ ਫ਼ੋਨ ਵਿਚਲੇ ਮੈਸਜਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਕਾਰਵਾਈ ਕਰਨਾ ਅਫ਼ਸਰਾਂ 'ਤੇ ਨਿਰਭਰ ਕਰਦਾ ਹੈ, ਜੇ ਤੁਸੀਂ ਅਦਾਲਤੀ ਕੇਸ ਕਰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦੇ ਅਸਲੀ ਹੋਣ ਨੂੰ ਸਾਬਤ ਵੀ ਕਰਨਾ ਪੈਂਦਾ।

ਸਭ ਤੋਂ ਜ਼ਰੂਰੀ ਹੁੰਦਾ ਹੈ ਕਿਸੇ ID, ਗਰੁੱਪ, ਚੈਨਲ ਦਾ Unique ID ਜੋ ਕਿ ਬਦਲਿਆ ਨਹੀਂ ਜਾ ਸਕਦਾ ਤੇ ਇਸਦਾ ਰਿਕਾਰਡ ਕੰਪਨੀ ਕੋਲ ID, ਗਰੁੱਪ, ਚੈਨਲ ਡਿਲੀਟ ਕਰਨ ਤੋਂ ਬਾਦ ਵੀ ਰਹਿੰਦਾ ਹੈ। Unique ID ਬਾਰੇ ਲੋੜੀਂਦੀ ਜਾਣਕਾਰੀ ਇਸ ਪੋਸਟ 'ਚ ਪੜ੍ਹ ਸਕਦੇ ਹੋ --> https://t.me/PunjabiTelegram/107

ਕਾਨੂੰਨੀ ਕਾਰਵਾਈ ਲਈ ਕਿਹੜੀ ਜਾਣਕਾਰੀ ਦਾ ਸਾਂਭਣਾ ਜ਼ਰੂਰੀ ਹੁੰਦਾ ਹੈ?
ਜੇ ਤੁਹਾਨੂੰ ਕੋਈ ਪ੍ਰਾਈਵੇਟ ਚੈਟ ਜਾਂ Bot ਰਾਹੀਂ ਤੰਗ-ਪ੍ਰੇਸ਼ਾਨ ਕਰਦਾ ਤਾਂ ਉਸਦੇ Profile ਦਾ ਸਕਰੀਨਸ਼ਾਟ ਲੈ ਲਓ, ਜਿਸ ਵਿੱਚ Name, Username, Photo, Phone Number ਵਗੈਰਾ ਹੁੰਦਾ, ਇਸਦੇ ਨਾਲ ਹੀ Unique ID ਸਾਂਭੋ ਕਿਉਂਕਿ Profile ਵਾਲੀਆਂ ਬਾਕੀ ਚੀਜ਼ਾਂ ਤਾਂ ਬਦਲੀਆਂ ਵੀ ਜਾ ਸਕਦੀਆਂ। ਨਾਲ ਹੀ ਟੈਲੀਗ੍ਰਾਮ ਵਿੱਚ ਚੈਟ ਨੂੰ ਦੋਨੋਂ ਪਾਸਿਓਂ ਡਿਲੀਟ ਕੀਤਾ ਜਾ ਸਕਦਾ ਹੈ, ਮਤਲਬ ਬਕਵਾਸ ਕਰਨ ਵਾਲਾ ਤੁਹਾਡੀ ਚੈਟ ਵਿੱਚੋਂ ਵੀ ਮੈਸਜ ਡਿਲੀਟ ਕਰ ਸਕਦਾ, ਭਾਵੇਂ ਤੁਸੀਂ ਉਸਨੂੰ ਬਲਾਕ ਕੀਤਾ ਹੋਇਆ। ਇਸ ਲਈ ਮੈਸਜਾਂ ਦੇ ਸਕਰੀਨਸ਼ਾਟ ਲੈ ਲਓ, ਮੈਸਜਾਂ ਨੂੰ ਕਿਤੇ ਹੋਰ ਫਾਰਵਰਡ ਕਰ ਲਓ ਜਾਂ ਕੰਪਿਊਟਰ ਰਾਹੀਂ ਬੈਕਅੱਪ ਲੈ ਲਓ।
ਗਰੁੱਪ ਵਿੱਚ ਕਿਸੇ ID ਰਾਹੀਂ ਮੈਸਜ ਪਾਉਣ ਤੋਂ ਇਲਾਵਾ ਹੋਰ ਵੀ ਕਈ ਤਰੀਕੇ ਹਨ, ਜਿਵੇਂ ਕਿਸੇ ਐਡਮਿਨ ਨੇ ਆਪਣੀ ਅਗਿਆਤ ਸੈਟਿੰਗ ਕੀਤੀ ਹੁੰਦੀ, ਗਰੁੱਪ ਨਾਲ ਲਿੰਕ ਕੀਤੇ ਚੈਨਲ ਵਿੱਚ ਮੈਸਜ ਪਾਏ ਜਾ ਸਕਦੇ ਹਨ, ਕੋਈ ਗਰੁੱਪ ਮੈਂਬਰ ਫੇਕ ਚੈਨਲ ਬਣਾਕੇ ਮੈਸਜ ਕਰ ਸਕਦਾ ਜਾਂ ਬੋਟ ਰਾਹੀਂ ਮੈਸਜ ਪਾਏ ਜਾਂਦੇ। ਤਰੀਕਾ ਕੋਈ ਵੀ ਹੋਵੇ ਤੁਸੀਂ ਮੈਸਜ ਪਾਉਣ ਵਾਲੇ ਦੀ ਜਾਣਕਾਰੀ (ਪ੍ਰੋਫਾਈਲ ਦਾ ਸਕਰੀਨਸ਼ਾਟ ਤੇ Unique ID), ਪਾਈ ਹੋਈ ਪੋਸਟ ਦੀ ਜਾਣਕਾਰੀ (ਪੋਸਟ ਦਾ ਲਿੰਕ ਤੇ ਸਕਰੀਨਸ਼ਾਟ), ਤੇ ਗਰੁੱਪ ਬਾਰੇ ਜਾਣਕਾਰੀ (ਗਰੁੱਪ ਦੇ Profile ਦਾ ਸਕਰੀਨਸ਼ਾਟ, ਗਰੁੱਪ ਦਾ ਲਿੰਕ, ਗਰੁੱਪ ਦਾ Unique ID) ਸਾਂਭ ਲਓ।
ਚੈਨਲ ਵਿੱਚ ਸਿਰਫ਼ ਐਡਮਿਨ ਹੀ ਮੈਸਜ ਪਾ ਸਕਦੇ ਹਨ, ਇਸ ਲਈ ਚੈਨਲ ਵਿੱਚ ਪੋਸਟ ਦੀ ਜਾਣਕਾਰੀ (ਪੋਸਟ ਦਾ ਲਿੰਕ ਤੇ ਸਕਰੀਨਸ਼ਾਟ), ਤੇ ਚੈਨਲ ਬਾਰੇ ਜਾਣਕਾਰੀ (ਚੈਨਲ ਦੇ Profile ਦਾ ਸਕਰੀਨਸ਼ਾਟ, ਚੈਨਲ ਦਾ ਲਿੰਕ, ਚੈਨਲ ਦਾ Unique ID) ਸਾਂਭ ਲਓ।

ਵਧੇਰੇ ਜਾਣਕਾਰੀ ਲਈ ਪਿਛਲੀਆਂ ਪੋਸਟਾਂ @PunjabiNewspaper ਵਿੱਚ ਪੜ੍ਹ ਸਕਦੇ ਹੋ
64 views04:40
ओपन / कमेंट