Get Mystery Box with random crypto!

ਹਰਾਮ ਦੇ ਟੁੱਕੜ ਨਾਲੋਂ ਚੁੱਲਿਆਂ ਚ ਘਾਹ ਚੰਗਾ। ਬੇ-ਜਮੀਰੇ ਜਿਉਣ ਨਾਲੋਂ ਸਿ | Khalsa Vaheer (ਖ਼ਾਲਸਾ ਵਹੀਰ) Sarbat Khalsa 2023

ਹਰਾਮ ਦੇ ਟੁੱਕੜ ਨਾਲੋਂ ਚੁੱਲਿਆਂ ਚ ਘਾਹ ਚੰਗਾ।
ਬੇ-ਜਮੀਰੇ ਜਿਉਣ ਨਾਲੋਂ ਸਿਵਿਆਂ ਦਾ ਰਾਹ ਚੰਗਾ।
ਬੇਵਫਾ ਦੀ ਯਾਰੀ ਨਾਲੋਂ ਹੋਜੇ ਤੋੜ ਵਿਛੋੜ ਚੰਗਾ।
ਮੜੀਆਂ ਦੀ ਸ਼ਾਂਤੀ ਨਾਲੋਂ ਤਲਵਾਰਾਂ ਦਾ ਸ਼ੋਰ ਚੰਗਾ।