Get Mystery Box with random crypto!

ਸੱਚੀਆ ਤੇ ਖਰੀਆ ਗੱਲਾਂ

टेलीग्राम चैनल का लोगो goodthinksgood — ਸੱਚੀਆ ਤੇ ਖਰੀਆ ਗੱਲਾਂ
टेलीग्राम चैनल का लोगो goodthinksgood — ਸੱਚੀਆ ਤੇ ਖਰੀਆ ਗੱਲਾਂ
चैनल का पता: @goodthinksgood
श्रेणियाँ: जानवरों , ऑटोमोबाइल
भाषा: हिंदी
ग्राहकों: 2.81K
चैनल से विवरण

✍️🖋️🖋️🖋️🖋️🖋️✍️
🔹Punjabi thoughts
🔸Punjabi quotes
🔹Punjabi motivation stories in text
🔸Punjabi motivation pictures
✍️🖋️🖋️🖋️🖋️🖋️✍️
Contact : 🙂
https://t.me/goodthinksgood

Ratings & Reviews

3.00

2 reviews

Reviews can be left only by registered users. All reviews are moderated by admins.

5 stars

1

4 stars

0

3 stars

0

2 stars

0

1 stars

1


नवीनतम संदेश

2022-06-17 04:37:37 ਅੱਜ ਦਾ ਵਿਚਾਰ
<•><•><•><•><•><•><•><•><•><•><•>
ਪਾਪ ਸਰੀਰ ਨਹੀਂ ਕਰਦਾ, ਸਾਡੇ ਵਿਚਾਰ ਕਰਦੇ ਹਨ
ਗੰਗਾ ਵਿਚਾਰਾਂ ਨੂੰ ਨਹੀਂ, ਸਰੀਰ ਨੂੰ ਧੋਂਦੀ ਹੈ
https://t.me/punjabi_sstatus
314 views01:37
ओपन / कमेंट
2022-06-15 15:40:36 ਜਿਸ ਲਈ ਸਾਰਾ ਸੰਸਾਰ ਭਟਕ ਰਿਹਾ ਉਹ ਮਨ ਦੀ ਸ਼ਾਂਤੀ ਹੈ ।
ਲਵਲੀ
521 views12:40
ओपन / कमेंट
2022-06-15 15:39:38 ਲੋਕ ਸੱਚ ਦੇਖਦੇ ਹਨ
ਸੱਚ ਸੁਣਦੇ ਹਨ
ਪਰ ਵਿਸ਼ਵਾਸ ਝੂਠ ਵਿੱਚ ਕਰਦੇ ਹਨ ।

ਲਵਲੀ
519 views12:39
ओपन / कमेंट
2022-06-12 10:30:24 ਅੱਜ ਦਾ ਵਿਚਾਰ
<•><•><•><•><•><•><•><•><•><•><•>
ਅਕਸਰ ਉਹ ਦੀਵੇ ਹੱਥਾਂ ਨੂੰ ਸਾੜ ਦਿੰਦੇ ਹਨ
ਜਿੰਨਾ ਨੂੰ ਅਸੀਂ ਹਵਾ ਤੋਂ ਬਚਾ ਰਹੇ ਹੁੰਦੇ ਹਾਂ
265 views07:30
ओपन / कमेंट
2022-06-11 07:04:26
226 views04:04
ओपन / कमेंट
2022-06-10 12:03:54
ਸੱਚੀਆ ਤੇ ਖਰੀਆ ਗੱਲਾਂ
@goodthinksgood
285 viewsedited  09:03
ओपन / कमेंट
2022-06-08 07:01:06 ਅੱਜ ਦਾ ਵਿਚਾਰ
<•><•><•><•><•><•><•><•><•><•><•>
ਅਹੰਕਾਰ ਇੱਕ ਐਸੀ ਦੌੜ ਹੈ
ਜਿਥੇ ਹਰ ਜਿੱਤਣ ਵਾਲਾ ਹਾਰ ਜਾਂਦਾ ਹੈ
240 views04:01
ओपन / कमेंट
2022-06-07 12:30:49 -------- ------- *ਵਿਚਾਰ* -------- --------

* *ਬਖ਼ਤ* ...........
ਸਮੇਂ ਦਾ ਚੱਕਰ ਹਮੇਸ਼ਾ ਚਲਦਾ ਹੀ ਰਹਿੰਦੈ ।
ਘੜੀ ਦੀਆਂ ਸੂਈਆਂ ਦੀ ਟਿਕ ਟਿਕ ਸਾਡੇ ਲਈ ਲਗਾਤਾਰ ਤੁਰੇ ਰਹਿਣ ਦਾ ਸੁਨੇਹਾ ਦਿੰਦੀ ਹੈ ।
ਸਮੇਂ ਦੇ ਹਾਣ ਦਾ ਹੋਕੇ ਚੱਲਣ ਵਾਲੇ ਹਮੇਸ਼ਾ ਕਾਮਯਾਬ ਰਹਿੰਦੇ ਹਨ ।
ਯਾਦ ਰੱਖੋ
ਤੁਰੇ ਜਾਣ ਵਾਲਿਆਂ ਲਈ ਮੰਜ਼ਿਲ ਦੂਰ ਨਹੀਂ ਹੁੰਦੀ ॥
~~~
** *ਕਲਪਨਾ* .........
ਸੋਚ ਦੀ ਉਡਾਰੀ ਦੀ ਕੋਈ ਸੀਮਾਂ ਨਹੀਂ ਹੁੰਦੀ ।
ਜਿਨੀ ਵੱਡੀ ਕਲਪਨਾ ਉਨੇ ਵੱਡੇ ਸੁਫਨੇ ।
ਬਹੁ ਖੇਤਰੀ ਕਲਪਨਾਂ ਕਰਨਾ ਉਲਝਣਾ ਵਧਾਉਂਦਾ ਹੈ ।
ਕਲਪਨਾਂ ਨੂੰ ਕਾਰਜਸ਼ੀਲਤਾ ਵਿੱਚ ਬਦਲ ਲੈਣਾ ਤਰੱਕੀ ਦੀ ਨਿਸ਼ਾਨੀ ਹੈ ।
ਲੇਖਕ ਕਲਪਨਾਂ ਦੇ ਸਹਾਰੇ ਹੀ ਮਹਾਨ ਸਾਹਿਤ ਦੀ ਸਿਰਜਣਾ ਕਰਦੇ ਹਨ ।
ਜਾਗਦੇ ਸਮੇਂ ਲਏ ਸਪਨੇ ਤੰਗ ਵੀ ਕਰਦੇ ਹਨ ਅਤੇ ਤਰੱਕੀਆਂ ਵੀ ਦਿਵਾਉਂਦੇ ਹਨ ॥
~~~~
*** *ਸੰਵਾਦ* .........
ਗੱਲਾਂ ਕਰਨ ਅਤੇ ਮਿਹਨਤ ਕਰਨ ਵਿੱਚ ਅੰਤਰ ਹੁੰਦੈ ।
ਵਿਚਾਰ ਚਰਚਾ ਸੋਚ ਦਾ ਦਾਇਰਾ ਵਧਾਉਂਦੀ ਹੈ । ਲਗਾਤਾਰ ਚਲਦਾ ਸੰਵਾਦ ਕਈ ਸ਼ੰਕੇ ਦੂਰ ਕਰ ਜਾਂਦੈ ।
ਬਿਨਾਂ ਮਕਸਦ ਕੀਤੀਆਂ ਗੱਲਾਂ ਵਿਹਲੜਪੁਣੇ ਨੂੰ ਜਨਮ ਦਿੰਦੀ ਹੈ ।
ਵਿਸ਼ੇ ਨੂੰ ਲੈ ਕੇ ਤਜ਼ਰਬੇਕਾਰ ਲੋਕਾਂ ਦੁਆਰਾ ਸੰਜ਼ੀਦਗੀ ਨਾਲ ਕੀਤੀ ਚਰਚਾ ਹਮੇਸ਼ਾ ਸਾਰਥਕ ਨਤੀਜਿਆਂ ਵੱਲ ਤੁਰ ਪੈਂਦੀ ਹੈ ॥
346 viewsedited  09:30
ओपन / कमेंट
2022-06-06 09:46:25 सुखी जीवन के 8 मंत्र :-

1). बोलने से पहले - सुनना सीखो

2). खर्च करने से पहले - कमाना सीखो

3). लिखने से पहले - समझना सीखो

4). रिश्ते बनाने से पहले - निभाना सीखो

5). मरने से पहले - खुलकर जीना सीखो

6). रोने से पहले - किसी को हंसाना सीखो

7). पूजा करते हो तो - विश्वास करना सीखो

8). हार मानने से पहले - फिर से कोशिश करना सीखो

इस दुनिया में कुछ भी Impossible नहीं है, बस हमारा डर उसे impossible बना देता है .
786 views06:46
ओपन / कमेंट
2022-06-03 09:43:55 जो इंसान शक्ति ना होते हुए भी,
मन से हार नही मानता, उसे दुनिया
की कोई ताकत हरा नहीं सकती!
218 views06:43
ओपन / कमेंट